ਬੀ.ਐਸ.ਐਫ਼ ਵੱਲੋਂ ਸਰਹੱਦ ਤੋਂ ਸ਼ੱਕੀ ਵਿਅਕਤੀ ਕਾਬੂ

Spread the love

ਦੋਰਾਂਗਲਾ, 10 ਸਤੰਬਰ (ਲਖਵਿੰਦਰ ਸਿੰਘ ਚੱਕਰਾਜਾ) – ਸਰਹੱਦ ‘ਤੇ ਚੱਕਰੀ ਪੋਸਟ ‘ਤੇ ਤਾਇਨਾਤ 170 ਬਟਾਲੀਅਨ ਦੇ ਜਵਾਨ ਵੱਲੋਂ ਬੀਤੀ ਰਾਤ ਸਾਢੇ ਨੌਂ ਵਜੇ ਦੇ ਕਰੀਬ ਸਰਹੱਦ ‘ਤੇ ਲੱਗੀ ਤਾਰ ਦੇ ਗੇਟ ਨੰਬਰ 19/1 ਨੇੜੇ ਘੁੰਮਦੇ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਜਿਸ ਦੀ ਪੁੱਛਗਿੱਛ ਦੌਰਾਨ ਸਫੀ ਪੁੱਤਰ ਰਫ਼ੀਕ ਜ਼ਿਲ੍ਹਾ ਗਾਜਿਆਬਾਦ ਯੂ.ਪੀ.ਵਜੋਂ ਪਹਿਚਾਣ ਹੋਈ ਹੈ। ਜਿਸ ਨੂੰ ਬੀ.ਐਸ.ਐਫ਼ ਵਲੋਂ ਥਾਣਾ ਦੋਰਾਂਗਲਾ ਦੇ ਹਵਾਲੇ ਕਰ ਦਿੱਤਾ ਗਿਆ ਹੈ।

TheLogicalNews

Disclaimer: This story is auto-aggregated by a computer program and has not been created or edited by TheLogicalNews. Publisher: Ajitjalandhar

Leave a Reply

Your email address will not be published. Required fields are marked *