ਤੀਸ ਹਜ਼ਾਰੀ ਅਦਾਲਤ ‘ਚ ਪੁਲਿਸ ਨਾਲ ਹੋਈ ਝੜਪ ਤੋਂ ਬਾਅਦ ਵਕੀਲਾਂ ਨੇ 4 ਨਵੰਬਰ ਨੂੰ ਹੜਤਾਲ ਦਾ ਕੀਤਾ ਐਲਾਨ

ਨਵੀਂ ਦਿੱਲੀ, 2 ਨਵੰਬਰ- ਤੀਸ ਹਜ਼ਾਰੀ ਕੋਰਟ ‘ਚ ਦਿੱਲੀ ਪੁਲਿਸ ਦੇ ਨਾਲ ਝੜਪ ਤੋਂ ਬਾਅਦ ਰਾਜਧਾਨੀ ਦੇ ਵਕੀਲਾਂ ਨੇ ਹੜਤਾਲ ਦਾ ਐਲਾਨ ਕੀਤਾ ਹੈ। ਵਕੀਲਾਂ ਦੇ ਅਨੁਸਾਰ, 4 ਨਵੰਬਰ ਨੂੰ ਸਾਰੀਆਂ ਜ਼ਿਲ੍ਹਾ ਅਦਾਲਤਾਂ ‘ਚ ਕੰਮ ਕਾਜ ਬੰਦ ਰਹੇਗਾ।

TheLogicalNews

Disclaimer: This story is auto-aggregated by a computer program and has not been created or edited by TheLogicalNews. Publisher: Ajitjalandhar

(Visited 1 times, 1 visits today)
The Logical News

FREE
VIEW
canlı bahis